Garden-fresh finds · Free shipping over $65 · Browse the beds

ਸਿਵਲ ਲਾਈਨਜ਼ | Cival Lines - Poetry book ਰਿਸ਼ਤਿਆਂ ਅਤੇ ਵਿਵਾਦਾਂ ਤੋਂ ਬਿਨਾਂ

SKU: 77379632106

4.7
USD26.99 USD57.99

Pay in 4 interest-free payments of $6.75 Learn more

Shipping Estimate
USA
  • USA
  • CAN

Ships within 48 hours · Estimated delivery Sep 22 - Sep 27

Description

ਰਿਸ਼ਤਿਆਂ ਅਤੇ ਵਿਵਾਦਾਂ ਤੋਂ ਬਿਨਾਂ ਮਨੁੱਖੀ ਜੀਵਨ ਨਾਲ ਸੰਬੰਧਤ ਹੋਰ ਕਈ ਪੱਖਾਂ ਨੂੰ ਬਹੁਤ ਚੰਗੀ ਤਰਾਂ ਬਿਆਨ ਕਰਦੇ ਹਨ। ਆਪਣੇ ਜੀਵਨ ਦੇ ਵਿਸ਼ਾਲ ਵਿਦਿਅਕ ਅਤੇ ਸੱਭਿਆਚਾਰਕ ਅਨੁਭਵ ਨਾਲ ਲੇਖਕ ਆਪਣੇ ਪਾਠਕਾਂ ਨੂੰ ਜੀਵਨ ਦੀਆਂ ਕੀਮਤੀ ਸਿੱਖਿਆਵਾਂ ਪ੍ਰਦਾਨ ਕਰਦਾ ਹੈ|

ਕਿਤਾਬ ਬਚਪਨਾ ਵਿੱਚ ਲੇਖਕ ਵੱਲੋਂ ਕਵਿਤਾ ਰੂਪ ਵਿੱਚ ਦਿਲ ਦੀ ਉਹ ਹਾਲਤ ਬਿਆਨ ਕੀਤੀ ਹੈ ਜਿਹੜੀ ਕਿ ਚੜ੍ਹਦੀ ਉੱਮਰ ਵੇਲੇ ਕਿਸੇ ਦੇ ਦਿਲ ਦੇ ਕਰੀਬ ਹੋਣ ਪਿੱਛੋਂ ਤੁਰ ਜਾਣ ਨਾਲ ਪੈਦਾ ਹੁੰਦੀ ਹੈ ।ਇਸ ਕਿਤਾਬ ਦਾ ਦੂਜਾ ਪੱਖ ਇਹ ਵੀ ਹੈ ਕਿ ਮੰਨ ਲਓ ਕੋਈ ਦਿਲ ਦੇ ਨੇੜੇ ਤਾਂ ਆਇਆ ਪਰ ਅਸੀਂ ਉਸ ਦੇ ਨੇੜੇ ਨਹੀਂ ਹੋ ਪਾਏ। ਆਪਣੇ ਅੰਦਾਜ਼ ਅਤੇ ਪ੍ਰਵਾਹ ਵਿੱਚ ਚੱਲ ਰਹੀ ਸ਼ਾਇਰੀ ਪਾਠਕ ਨੂੰ ਦਿਲਕਸ਼ ਤਰੀਕੇ ਨਾਲ ਪੜ੍ਹਣ ਵੇਲੇ ਰੁੱਚੀ ਪ੍ਰਦਾਨ ਕਰਦੀ ਹੈ ਅਤੇ ਪਾਠਕ ਆਪਣੇ ਦਿਲ ਦੇ ਵਲਵਲਿਆਂ ਨੂੰ ਇਸ ਕਿਤਾਬ ਜਰੀਏ ਬਹੁਤ ਨੇੜੇ ਤੋ ਮਹਿਸੂਸ ਕਰ ਸਕਦਾ ਹੈ। ਇੱਕ ਗੱਲ ਹੋਰ ਕਿ ਕਿਤਾਬ ਦੀ ਸਾਰੀ ਸ਼ਾਇਰੀ ਦੇ ਨਾਲ ਹੀ ਕਿਤਾਬ ਦੇ ਸ਼ੁਰੂਆਤ ਵਾਲੀਆਂ ਕੁਝ ਗੱਲਾਂ ਵੀ ਬਾਕੀ ਕਿਤਾਬ ਜਿੰਨਾ ਮਹੱਤਵ ਰੱਖਦੀਆਂ ਹਨ।

Features updated vintage charts and price guidelines

The #1 New York Times bestseller

ਸਿਵਲ ਲਾਈਨਜ਼ | Cival Lines - Poetry book ਰਿਸ਼ਤਿਆਂ ਅਤੇ ਵਿਵਾਦਾਂ ਤੋਂ ਬਿਨਾਂCivil Lines Novel by Jaswant Singh Kanwal

Exchange/Return Notes
  • We offer a 30-day return/exchange service after receiving.
  • Final sale items are not eligible for returns or exchanges.
  • To process your return/exchange, please contact us at [email protected]
  • Please click here for more details>>> Return & Exchange Policy

You may also like

recommand products